[language-switcher]
Who We Are
What We Do
First Steps
Learn English
Attend Workshops
Children, Youth & Families
All information entered must be in ENGLISH ਦਾਖਲ ਕੀਤੀ ਸਾਰੀ ਜਾਣਕਾਰੀ ਅੰਗਰੇਜ਼ੀ ਵਿੱਚ ਹੋਣੀ ਚਾਹੀਦੀ ਹੈ
Kamloops Immigrant Services protects personal information by following the government’s privacy laws as outlined in the Personal Information Protection Act, Bill 38: http://www.leg.bc.ca/37th4th/3rd_read/gov38-3.htm Personal Information provided to Kamloops-Cariboo Regional Immigrants Society (KCRIS) is used to meet client’s needs, statistics, evaluation of service and research by the federal/provincial government. Staff will not disclose any information without client permission unless legally obligated to do so. Completion and submission of this intake form implies consent to collecting information for these purposes. I certify that all of the information provided herein is true and complete to the best of my knowledge. I understand that any misstatement, falsification or omission is grounds for termination of service.
ਕੈਮਲੂਪਸ ਇਮੀਗ੍ਰੈਂਟ ਸਰਵਿਸਜ਼ ਨਿੱਜੀ ਸੂਚਨਾਂ ਸੁਰਖਿਆ ਐਕਟ, ਬਿਲ 38 ਵਿੱਚ ਦਸੇ ਅਨੁਸਾਰ ਸਰਕਾਰ ਦੇ ਪਰਦੇਦਾਰੀ ਕਾਨੂੰਨਾਂ ਦੀ ਪਾਲਣਾ ਕਰਕੇ ਨਿੱਜੀ ਜਾਣਕਾਰੀ ਦੀ ਰਖਿਆ ਕਰਦੀ ਹੈ। http://www.leg.bc.ca/37th4th/3rd_read/gov38-3.htm ਕੈਮਲੂਪਸ ਕੈਰੀਬੂ ਇਮੀਗ੍ਰੈਂਟ ਸੋਸਾਇਟੀ (ਕੇ.ਸੀ.ਆਰ.ਆਈ.ਐਸ) ਨੂੰ ਪ੍ਰਦਾਨ ਕੀਤੀ ਗਈ ਨਿੱਜੀ ਜਾਣਕਾਰੀ ਦੀ ਵਰਤੋਂ ਸੰਘੀ/ਸੁਬਾਈ ਸਰਕਾਰ ਦੁਆਰਾ ਗਾਹਕ ਦੀਆਂ ਲੋੜਾਂ, ਅੰਕੜਿਆਂ, ਸੇਵਾ ਅਤੇ ਖੋਜ ਦੇ ਮੁਲਾਂਕਣ ਨੂੰ ਪੂਰਾ ਕਰਨ ਲਈ ਕੀਤੀ ਜਾਂਦੀ ਹੈ। ਅਮਲਾ ਗਾਹਕ ਦੀ ਆਗਿਆ ਤੋਂ ਬਿਨਾਂ ਕਿਸੇ ਵੀ ਜਾਣਕਾਰੀ ਦਾ ਖੁਲਾਸਾ ਨਹੀਂ ਕਰੇਗਾ ਜਦ ਤੱਕ ਕਿ ਕਾਨੂੰਨੀ ਤੌਰ ਤੇ ਅਜੇਹਾ ਕਰਨ ਲਈ ਪਾਬੰਦ ਨਾ ਹੋਵੇ। ਇਸ ਸੇਵਨ ਫ਼ਾਰਮ ਨੂੰ ਪੂਰਾ ਕਰਨ ਅਤੇ ਜਮਾਂ ਕਰਨ ਦਾ ਮਤਲਬ ਹੈ ਇ੍ਹਨਾਂ ਉਦੇਸ਼ਾਂ ਲਈ ਜਾਣਕਾਰੀ ਇਕਤਰ ਕਰਨ ਲਈ ਸਹਿਮਤੀ। ਮੈਂ ਪ੍ਰਮਾਣਿਤ ਕਰਦਾ/ਕਰਦੀ ਹਾਂ ਕਿ ਇੱਥੇ ਦਿਤੀ ਗਈ ਸਾਰੀ ਜਾਣਕਾਰੀ ਸੱਚੀ ਹੈ ਅਤੇ ਮੇਰੀ ਜਾਣਕਾਰੀ ਅਨੁਸਾਰ ਪੂਰੀ ਹੈ। ਮੈਂ ਸਮਝਦਾ ਹਾਂ ਕਿ ਕੋਈ ਵੀ ਗਲਤ ਬਿਆਨਬਾਜ਼ੀ, ਝੂਠ ਬੋਲਣਾ ਸੇਵਾਵਾ ਦੀ ਮਨਾਹੀ ਅਤੇ ਸਮਾਪਤੀ ਦਾ ਆਧਾਰ ਹੈ।
Subscribe for free resources and news updates.